HARJIT SINGH INSAN







 

 

   ਮੈਂ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫਤਿਹਪੁਰ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ, ਜੋ ਕਿ ਮੈਂ  ਹੇਠ ਲਿਖੇ ਅਨੁਸਾਰ ਦਰਖ਼ਾਸਤ ਪੇਸ਼ ਕਰਦਾ ਹਾਂ ਕਿ:-

 

1.      ਇਹ ਕਿ ਮੇਰਾ ਘਰੇਲੂ ਬਿਜਲੀ ਕੁਨੈਕਸ਼ਨ ਖਾਤਾ ਨੰ K63FT130674A  ਨਵਾਂ ਲਗਵਾਇਆ ਸੀ |

2.      ਇਹ ਕਿ ਜਿਸ ਵਿਚ ਕਿ ਪਿਤਾ ਦਾ ਨਾਮ ਗੁਰਜੰਟ ਸਿੰਘ ਪੁੱਤਰ ਜਗਿੰਦਰ ਲਿਖਿਆ ਹੈ ਜੋ ਕਿ ਗਲਤ ਹੈ ਸਹੀ ਨਾਮ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਹੈ |

              ਸੋ ਕਿਰਪਾ ਕਰਕੇ ਉਪਰੋਕਤ ਘਰੇਲੂ ਬਿਜਲੀ ਕੁਨੈਕਸ਼ਨ ਸਹੀ ਨਾਮ ਤੇ ਕੀਤਾ ਜਾਵੇ | ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ |

Comments

Popular posts from this blog