Posts

HARJIT SINGH INSAN

Image
       ਮੈਂ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫਤਿਹਪੁਰ , ਤਹਿਸੀਲ ਨਾਭਾ , ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ , ਜੋ ਕਿ ਮੈਂ   ਹੇਠ ਲਿਖੇ ਅਨੁਸਾਰ ਦਰਖ਼ਾਸਤ ਪੇਸ਼ ਕਰਦਾ ਹਾਂ ਕਿ :-   1.       ਇਹ ਕਿ ਮੇਰਾ ਘਰੇਲੂ ਬਿਜਲੀ ਕੁਨੈਕਸ਼ਨ ਖਾਤਾ ਨੰ K63FT130674A   ਨਵਾਂ ਲਗਵਾਇਆ ਸੀ | 2.       ਇਹ ਕਿ ਜਿਸ ਵਿਚ ਕਿ ਪਿਤਾ ਦਾ ਨਾਮ ਗੁਰਜੰਟ ਸਿੰਘ ਪੁੱਤਰ ਜਗਿੰਦਰ ਲਿਖਿਆ ਹੈ ਜੋ ਕਿ ਗਲਤ ਹੈ ਸਹੀ ਨਾਮ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਹੈ |               ਸੋ ਕਿਰਪਾ ਕਰਕੇ ਉਪਰੋਕਤ ਘਰੇਲੂ ਬਿਜਲੀ ਕੁਨੈਕਸ਼ਨ ਸਹੀ ਨਾਮ ਤੇ ਕੀਤਾ ਜਾਵੇ | ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ |